New

Current

Ki Jana Main Kaun | Harpinder Rana | ਕੀ ਜਾਣਾ ਮੈਂ ਕੌਣ । ਹਰਪਿੰਦਰ ਰਾਣਾ

A Fiction Based on the true lives of Kinnars, Hijras and Khusras
ਖੁਸਰਿਆਂ, ਕਿੰਨਰਾਂ, ਹਿਜੜਿਆਂ ਦੀ ਅਸਲ ਜ਼ਿੰਦਗੀ ਉੱਤੇ ਆਧਾਰਿਤ ਨਾਵਲLanguage/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ Dreamz Publications/ਡਰੀਮਜ਼ ਪਬਲੀਕੇਸ਼ਨਜ਼
Pages 320
Year 2019
ISBN 9789353618230
cover/ਜਿਲਦ Paperback/ਪੇਪਰਬੈਕ
Rs 200.00

Rani Tatt । ਰਾਣੀ ਤੱਤ । Harman | ਹਰਮਨ

Sahitya Akademi Yuva Award winner Best Selling Punjabi Poetry Book. Sold more than 16 Editions.
ਸਾਹਿਤ ਅਕਾਦਮੀ ਯੂਵਾ ਪੁਰਸਕਾਰ ਪ੍ਰਾਪਤ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਵਿਤਾ ਦੀ ਕਿਤਾਬ। ਹੁਣ ਤੱਕ ਸੋਲ੍ਹਾਂ ਐਡੀਸ਼ਨ ਵਿਕ ਚੁੱਕੇ ਹਨ।


Writer/ਲੇਖਕ Harman/ਹਰਮਨ
Language/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ Harman/ਹਰਮਨ
Pages
Year 2019
ISBN
cover/ਜਿਲਦ Hard Cover/ਪੱਕੀ ਜਿਲਦ
Rs 250.00

Deeva | Rana Ranbir | ਦੀਵਾ । ਰਾਣਾ ਰਣਬੀਰ

Deeva, a collection of Poetry by Actor and Writer Rana Ranbir.
ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਦੀਆਂ ਪੰਜਾਬੀ ਕਵਿਤਾਵਾਂ ਦਾ ਸੰਗ੍ਰਹਿLanguage/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ Chetna Parkashan/ਚੇਤਨਾ ਪ੍ਰਕਾਸ਼ਨ, ਲੁਧਿਆਣਾ
Pages 123
Year 2018
ISBN 9789387629820
cover/ਜਿਲਦ Paperback/ਪੇਪਰਬੈਕ
Rs 200.00

Punjab Di Itihasik Gatha | Rajpal Singh । ਪੰਜਾਬ ਦੀ ਇਤਿਹਾਸਕ ਗਾਥਾ । ਰਾਜਪਾਲ ਸਿੰਘ

"ਪੰਜਾਬ ਦੀ ਇਤਿਹਾਸਕ ਗਾਥਾ (1849-2000)" ਰਾਹੀਂ ਰਾਜਪਾਲ ਸਿੰਘ ਨੇ ਪੰਜਾਬ ਦੇ ਇਤਿਹਾਸ ਦੇ ਉਹ ਖੂੰਜੇ ਫਰੋਲਣ ਦਾ ਯਤਨ ਕੀਤਾ ਹੈ ਜਿੰਨਾ ਵੱਲ ਹੋਰ ਇਤਿਹਾਸਕਾਰਾਂ ਨੇ ਨਿਗਾਹ ਨਹੀਂ ਮਾਰੀ | ਪੁਸਤਕ ਰਾਹੀਂ ਬੜੀਆਂ ਨਵੀਆਂ ਗੱਲਾਂ ਲੇਖਕ ਨੇ ਕੀਤੀਆਂ ਹਨ ਮਸਲਨ:-
☆ ਰਣਜੀਤ ਸਿੰਘ ਰਾਜ ਅਧੀਨ ਯੋਰਪੀ ਜਰਨੈਲਾਂ ਨਿਯੁਕਤ ਕਰਕੇ ਫੌਜ ਦਾ ਜਰੂਰ ਅਧੁਨਿਕੀਕਰਨ ਕੀਤਾ ਗਿਆ ਪਰ ਸਮੁਚੇ ਤੌਰ ਤੇ ਇਹ ਇਕ ਪੱਛੜੇ ਸਮਾਜ ਦੀ ਵਿਕਸਿਤ ਸਮਾਜ ਨਾਲ ਬੇਮੇਚੀ ਟੱਕਰ ਸੀ |(ਅੰਗਰੇਜਾਂ ਦੀ ਜਿਤ ਦੇ ਕਾਰਨ )
☆ ਜੇ ਰਣਜੀਤ ਸਿੰਘ ਦੇ ਉਤਰਾ-ਧਿਕਾਰੀ ਹੀ ਰਾਜਭਾਗ ਤੇ ਕਾਬਜ ਰਹਿੰਦ ਅਤੇ ਅੰਗਰੇਜਾਂ ਦੀ ਦਖਲ ਅੰਦਾਜੀ ਨਾ ਹੁੰਦੀ ਤਾਂ ਕੀ ਪੰਜਾਬ ਇਕ ਉਨਤ ਖਿੱਤਾ ਬਣ ਜਾਂਦਾ ? ਕੀ ਇਥੇ ਆਧੁਨਿਕ ਗਿਆਨ ਵਿਗਿਆਨ ਅਤੇ ਪੈਦਾਵਾਰੀ ਸਾਧਨਾਂ ਦਾ ਵਿਕਾਸ ਹੁੰਦਾ ? ਜਾਂ ਪੰਜਾਬ ਅਫਗਾਨਿਸਤਾਨ ਵਾਂਗ ਮੱਧਯੁਗੀ. ਕਬੀਲਾਈ ਦੌਰ ਵਿਚ ਹੀ ਅਟਕਿਆ ਰਹਿੰਦਾ ?
☆ਕੌਮੀ ਆਜਾਦੀ ਲਹਿਰ ਵਿਚ ਸਮੂਹ ਪੰਜਾਬੀਆਂ ਦੀ ਕੋਈ ਸਾਂਝੀ ਭਾਵਨਾ ਵਾਲੀ ਸ਼ਮੂਲੀਅਤ ਨਾ ਹੋ ਸਕੀ |
☆ ਕੂਕਾ ਲਹਿਰ ਦਾ ਦੇਸ਼ ਦੀ ਆਜਾਦੀ ਦੇ ਸੰਦਰਭ ਵਿਚ ਇਤਿਹਾਸਕ ਜਾਂ ਰਾਜਨੀਤਕ ਪੱਖ ਤੋਂ ਕੋਈ ਖਾਸ ਰੋਲ ਨਹੀਂ ਸੀ |
☆ ਭਗਤ ਸਿੰਘ ਅਤੇ ਉਸਦੇ ਸਾਥੀਆ ਨੇ ਆਪਣੇ ਸਰਗਰਮ ਜੀਵਨ ਦੇ ਸੀਮਤ ਜਿਹੇ ਕਾਲ ਵਿਚ ਜੋ ਕੁਝ ਕੀਤਾ , ਪੰਜਾਬ ਦੇ ਇਤਿਹਾਸ ਵਿਚ ਉਸਦਾ ਜਿਕਰ ਤਾਂ ਪੰਜ ਸੱਤ ਪੈਰਿਆਂ ਵਿਚ ਹੀ ਸਮਾ ਜਾਂਦਾ ਹੈ ਪਰ ਪੰਜਾਬਂ ਦੀ ਮਾਨਸਿਕਤਾ ਉਤੇ ਜੋ ਅਸਰ ਹੋਇਆ ਉਹ ਬਹੁਤ ਵੱਡਾ ਹੈ ਜੋ ਦੇਸ਼ ਕਾਲ ਦੀਆਂ ਹੱਦਾਂ ਨੂੰ ਪਾਰ ਕਰ ਜਾਂਦਾ ਹੈ |
☆ਪੰਜਾਬ ਦੀ ਲੋਕ ਮਾਨਸਿਕਤਾ ਵਿਚ ਮਹਾਤਮਾਂ ਗਾਂਧੀ ਦਾ ਰੁਤਬਾ ਦੂਜੇ ਸੂਬਿਆਂ ਦੇ ਮੁਕਾਬਲੇ , ਪਹਿਲਾਂ ਵੀ ਘੱਟ ਸੀ ਅਤੇ ਭਗਤ ਸਿੰਘ ਦੀ ਸ਼ਹੀਦੀ ਨੇ ਇਸ ਨੂੰ ਹੋਰ ਵੀ ਪੇਤਲਾ ਪਾ ਦਿੱਤਾ |
☆ ਪੰਜਾਬ ਦੀਆਂ ਹੋਰ ਲਹਿਰਾਂ ਵਾਂਗ ਪਰਜਾ ਮੰਡਲ ਲਹਿਰ ਵਿਚ ਵੀ ਕਾਫੀ ਸਮਾਂ ਧਰਮ ਤੇ ਸਿਆਸਤ ਰਲਗਡ ਹੋਏ ਰਹੇ.......ਮਹਾਂਰਾਜਾ( ਭੁਪਿੰਦਰ ਸਿੰਘ) ਧਾਰਮਿਕ ਅਧਾਰ ਤੇ ਸਾਂਝ ਜਤਾ ਕੇ ਅਕਾਲੀਆਂ ਦੇ ਇਕ ਹਿੱਸੇ ਨੂੰ ਆਪਣੇ ਵੱਲ ਭੁਗਤਾ ਲੈਂਦਾ ਸੀ |
☆ ☆☆ ਪੰਜਾਬੀਆਂ ਵਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਆਜਾਦੀ ਦੀ ਲੜਾਈ ਵਿਚ ਸਦਾ ਮੂਹਰੇ ਹੋ ਕੇ ਲੜੇ ,ਖਾਸ ਕਰ ਸਿੱਖਾਂ ਵਲੋਂ ਤਾਂ ਕਈ ਵਾਰ ਇਉਂ ਪੇਸ਼ ਕੀਤਾ ਜਾਂਦਾ ਹੈ ਕਿ ਭਾਰਤ ਨੂੰ ਆਜਾਦੀ ਲੈ ਕੇ ਹੀ ਉਹਨਾਂ ਨੇ. ਦਿਤੀ ਹੈ ਜਦਕਿ ਅਸਲੀਅਤ ਵਿਚ ਇਹ ਗਲ ਨਹੀਂ ਸੀ |☆☆
-ਗੁਰਮੀਤ ਕੜਿਆਲਵੀ, ਕਹਾਣੀਕਾਰLanguage/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ People's Forum Barghari/ਪੀਪਲਜ਼ ਫ਼ੋਰਮ, ਬਰਗਾੜੀ
Pages/ਪੰਨੇ 205
Year 2016
ISBN 9788191058131
cover/ਜਿਲਦ Paperback/ਪੇਪਰਬੈਕ
Rs 150.00

Mahayatra | Gurbachan । ਮਹਾਂਯਾਤਰਾ । ਗੁਰਬਚਨ

Mahanyatra is a Gurbachan's collection of experiences about Punjabi community, which he had during his Journeys to various parts of England, America and Canada for thirty years.
ਗੁਰਬਚਨ ਦੀ ਵਾਰਤਕ ਵਿੱਚ ਇੱਕ ਤਪਸ਼ ਹੁੰਦੀ ਹੈ। ਇਸ ਤਪਸ਼ ਦਾ ਸੇਕ ਮਹਾਂਯਾਤਰਾ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। 'ਏਨਾ ਮੁਡਿਆਂ ਜਲਦੀ ਮਰ ਜਾਣਾ' ਦੀ ਅਗਲੀ ਕੜੀ ਵਜੋਂ ਮਹਾਂਯਾਤਰਾ ਦੇ ਮਹਾਂ-ਸੰਸਾਰ ਨੂੰ ਜਾਣਨ ਲਈ ਇਹ ਕਿਤਾਬ ਪੜ੍ਹਨੀ ਪਵੇਗੀ। ਕਿਤਾਬ ਮਹਾਂਯਾਤਰਾ ਪਿਛਲੇ ਤੀਹ ਸਾਲਾਂ ਚ ਕੀਤੀਆਂ ਗੁਰਬਚਨ ਦੀਆਂ ਬਦੇਸ਼ੀ ਲਟੋਰੀਆਂ ਦੀ ਉਪਜ ਹੈ। ਜੂਨ 1984 ਦੇ ਸ਼ੁਰੂ ਵਿਚ ਉਹ ਪਹਿਲੀ ਵੇਰ ਇੰਡੀਆ ਤੋਂ ਬਾਹਰ ਗਿਆ - ਇੰਗਲੈਂਡ। ਕਿਤਾਬ ਦੇ ਪਹਿਲੇ ਹਿੱਸੇ ਦੇ ਲੇਖ ਪੈਰਿਸ ਦੇ ਅਨੁਭਵਾਂ ਬਾਰੇ ਹਨ। 1995 ਵਿਚ ਉਹ ਚਾਰ ਮਹੀਨੇ ਤੱਕ ਯੌਰਪ, ਕੈਨੇਡਾ, ਅਮਰੀਕਾ ਘੁੰਮਦਾ ਰਿਹਾ। ਉਸ ਲੰਮੀ ਘੁਮੱਕੜੀ ਤੋਂ ਬਾਅਦ ਕਈ ਵੇਰ ਅਮਰੀਕਾ/ਕੈਨੇਡਾ ਗਿਆ। ਹਰ ਵੇਰ ਉੱਤਰੀ ਅਮਰੀਕਾ ਦੇ ਪੂਰਵੀ ਤੱਟ (ਨਿਊਯੌਰਕ/ਟਰਾਂਟੋ) ਤੋਂ ਪੱਛਮੀ ਤੱਟ (ਕੈਲਿਫੋਰਨੀਆ/ਵੈਨਕੂਵਰ) ਤੱਕ ਦਾ ਗੇੜਾ ਲਗਾਇਆ। ਅਮਰੀਕਾ ਦੇ ਵਾਸ਼ਿੰਗਟਨ, ਬਾਲਟੀਮੋਰ, ਸ਼ਿਕਾਗੋ, ਮਿਲਵਾਕੀ, ਕੈਲਿਫੋਰਨੀਆ ਅਤੇ ਕੈਨੇਡਾ ਦੇ ਕੈਲਗਰੀ, ਅਡਮੰਟਨ, ਵਿੱਨੀਪੈਗ, ਕੈਮਲੂਪਸ, ਮੋਂਟ੍ਰੀਆਲ, ਆਟਵਾ ਸ਼ਹਿਰਾਂ ਚ ਘੁੰਮਿਆ - ਅਕਸਰ ਗ੍ਰੇਅਹਾਊਂਡ ਕੋਚ ਰਾਹੀਂ, ਕਦੇ ਕਦਾਈਂ ਹਵਾਈ ਜਹਾਜ਼, ਕਾਰ ਜਾਂ ਰੇਲ ਗੱਡੀ ਰਾਹੀਂ। ਇਕ ਵੇਰ ਕੈਲਿਫੋਰਨੀਆ ਤੋਂ ਟਰਾਂਟੋ ਤੱਕ 18-ਪਹੀਏ ਟਰੱਕ ਰਾਹੀਂ ਸਫ਼ਰ ਕੀਤਾ, ਪੂਰੇ ਢਾਈ ਦਿਨ ਟਰੱਕ ਅਮਰੀਕਾ ਦੀਆਂ ਸੜਕਾਂ ਗਾਹੁੰਦਾ ਰਿਹਾ ਤੇ ਉਹ ਡਰਾਈਵਰ ਕੈਬਿਨ 'ਚ ਚਾਲਕ ਨਾਲ ਬੈਠਾ ਬਾਹਰ ਦਾ ਨਜ਼ਾਰਾ ਦੇਖਦਾ ਰਿਹਾ।Language/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ Avis Publications/ਐਵਿਸ ਪਬਲਿਕੇਸ਼ਨਜ਼
Pages 336
Year 2015
ISBN 9789384402617
cover/ਜਿਲਦ Hard Cover/ਪੱਕੀ ਜਿਲਦ
Rs 480.00

Maha Kambani | Darshan Buttar । ਮਹਾਂ ਕੰਬਣੀ । ਦਰਸ਼ਨ ਬੁੱਟਰ

Maha Kambani, A collection of eternal Poetry by Darshan Buttar, which is based on a dailogue between a seeker and a master about important aspects of life. This is an enlightening book.
ਮਹਾਂ ਕੰਬਣੀ ਕਵੀ ਦਰਸ਼ਨ ਬੁੱਟਰ ਦੀ ਸਭ ਤੋਂ ਚਰਚਿਤ ਕਿਤਾਬ ਹੈ। ਜਿਗਿਆਸੂ ਅਤੇ ਗੁਰਦੇਵ ਦਾ ਕਾਵਿ ਰੂਪੀ ਸੰਵਾਦ ਮਨ ਦੇ ਕਪਾਟ ਖੋਲ੍ਹ ਦਿੰਦਾ ਹੈ। ਇਸ ਕਿਤਾਬ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋ ਚੁੱਕਾ ਹੈ। ਇਸ ਕਿਤਾਬ ਦਾ ਦੂਜਾ ਐਡੀਸ਼ਨ ਛਪ ਚੁੱਕਾ ਹੈ।Language/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ /ਚੇਤਨਾ ਪ੍ਰਕਾਸ਼ਨ
Pages/ਪੰਨੇ 95
Year 2013
ISBN 9788178839967
cover/ਜਿਲਦ Hard Cover/ਹਾਰਡ ਕਵਰ
Rs 150.00

Birkh Arz Kare | Surjit Patar । ਬਿਰਖ ਅਰਜ਼ ਕਰੇ । ਸੁਰਜੀਤ ਪਾਤਰ

Birkh Arz Kare, A collection of eternal Poetry by Dr. Surjit Patar, 12th Edition of the book.
ਬਿਰਖ ਅਰਜ਼ ਕਰੇ, ਡਾ. ਸੁਰਜੀਤ ਪਾਤਰ ਦੀ ਰੂਹ ਨੂੰ ਸ਼ਰਸਾਰ ਕਰ ਦੇਣੀ ਵਾਲੀ ਸ਼ਾਇਰੀ ਦਾ ਸੰਗ੍ਰਹਿ, ਬਾਰਵਾਂ ਐਡੀਸ਼ਨ ਛਪ ਚੁੱਕਾ ਹੈ।Language/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ Unistar/ਯੂਨੀਸਟਾਰ
Pages 104
Year 2016
ISBN
cover/ਜਿਲਦ Paperback/ਪੇਪਰਬੈਕ
Rs 125.00

Suraj Mandar Dian Pourian | Surjit Patar | ਸੂਰਜ ਮੰਦਰ ਦੀਆਂ ਪੌੜੀਆਂ । ਸੁਰਜੀਤ ਪਾਤਰ

Suraj Mandar Dian Pourian, A collection of essays from his own real life by Dr. Surjit Patar.
ਡਾ. ਸੁਰਜੀਤ ਪਾਤਰ ਦੁਆਰਾ ਨਿੱਜੀ ਜ਼ਿੰਦਗੀ ਦੇ ਅਨੁਭਵ ਅਤੇ ਅਹਿਸਾਸਾਂ 'ਚੋ ਲਿਖੀਆਂ ਗਈਆਂ ਯਾਦਗਾਰ ਸਮਰਿਤੀਆਂ ਨਾਲ ਭਰਪੂਰ ਲੇਖਾਂ ਦਾ ਸੰਗ੍ਰਹਿ।Language/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ Unistar/ਯੂਨੀਸਟਾਰ
Pages
Year
ISBN 9789350172858
cover/ਜਿਲਦ Hardcover/ਹਾਰਡਕਵਰ
Rs 200.00

© E-commerce Blogger powered by Punjabi Book Store ਪੰਜਾਬੀ ਕਿਤਾਬ ਘਰ.
Blogger + E-commerce Designed/Developed by Irsah inDesigns

Back To Top