This is a first punjabi novella {Book} written by actor, comedian, screen writer and poet Rana Ranbir. In this novella Rana Ranbir tells us a story about young generations of our times who use whatsapp, facebook and twitter to connect with world. Which shares its opinion on social media. Story unfolds the event of a day 20 November. A young reader and critic Taran writes about this book as follows ਰਾਣਾ ਰਣਬੀਰ ਦੀ ਜਾਣ-ਪਛਾਣ ਕਰਾਉਣ ਲਈ ਨਾਂ ਹੀ ਕਾਫੀ ਹੈ। ਪੰਜਾਬੀ ਟੀ.ਵੀ. 'ਤੇ ਸਿਨੇਮਾ 'ਤੇ ਹਾਸ ਰਸ ਕਿਰਦਾਰ ਨਿਭਾਉਣ ਵਾਲੇ ਇਸ ਅਦਾਕਾਰ ਰਾਣਾ ਰਣਬੀਰ ਦੀ ਸੰਜੀਦਗੀ ਦਾ ਪਤਾ ਦੇ ਨਾਟਕ 'ਖੇਤਾਂ ਦਾ ਪੁੱਤ', ਉਸਦੀ ਪਲੇਠੀ ਕਾਵਿ-ਪੁਸਤਕ 'ਕਿਣ ਮਿਣ ਤਿੱਪ ਤਿੱਪ' ਤੋਂ ਹੀ ਲੱਗ ਜਾਂਦਾ ਹੈ। ਰਾਣਾ ਰਣਬੀਰ ਦਾ ਪਹਿਲਾ ਨਾਵਲੈਟ '20 ਨਵੰਬਰ' ਇਸੇ ਲੜੀ ਦਾ ਅਗਲਾ ਹਿੱਸਾ ਹੈ, ਜੋ ਅੱਜ ਦੇ ਨੌਜਵਾਨ ਦੀ ਕਹਾਣੀ ਹੈ ਜੋ ਵਟਸਐਪ ਫੇਸਬੁੱਕ ਨਾਲ ਜੁੜਿਆ ਹੈ। ਇਹ ਕਹਾਣੀ 20 ਨਵੰਬਰ ਦੇ ਇਕ ਦਿਨ ਵਿੱਚ ਫੈਲੀ ਅਤੇ ਸਿਮਟੀ ਹੋਈ ਹੈ। ਅਕਸਰ ਇਹ ਕਹਿ ਦਿੱਤਾ ਜਾਂਦਾ ਕਿ ਨਵੀਂ ਪੀੜ੍ਹੀ ਆਪਣੇ ਆਪ ਤੇ ਸਮਾਜ ਲਈ ਸੰਜੀਦਾ ਨਹੀਂ, ਇਹ ਨਾਵਲੈਟ ਇਸ ਭਰਮ ਨੂੰ ਤੋੜਦਾ ਹੈ। ਇਹ ਆਪਣੇ ਆਪ ਵਿਚ ਪਹਿਲਾਂ ਨਾਵਲ/ਨਾਵਲੈਟ ਹੈ ਜੋ ਨਵੀਂ ਪੀੜ੍ਹੀ ਨੂੰ ਪੁਸਤਕ-ਸਭਿਆਚਾਰ ਨਾ ਜੋੜੇਗਾ -ਤਰਨਜੀਤ Publisher Chetna Parkashan Pages Year ISBN cover |
Rs 125.00 |
|
Add to Cart
Quantity
0 Reviews: