ਵਾਰਿਸ ਸ਼ਾਹ ਦੀ ਹੀਰ ਪੰਜਾਬੀ ਦਾ ਸੱਭ ਤੋਂ ਚਰਚਿਤ ਕਿੱਸਾ ਕਾਵਿ ਹੈ। ਇਸ ਉੱਪਰ ਕਈ ਸਾਰੀਆਂ ਫ਼ਿਲਮਾਂ ਬਣ ਚੁੱਕੀਆਂ ਹਨ, ਕਈ ਗਾਇਕਾਂ ਵੱਲੋਂ ਗਾਇਆ ਗਿਆ ਹੈ ਅਤੇ ਰੇਡੀਉ ਨਾਟਕ ਦੇ ਰੂਪ ਵਿਚ ਸੁਣਾਇਆ ਗਿਆ ਹੈ। ਹੀਰ-ਰਾਂਝੇ ਦੇ ਕਿੱਸੇ ਨੂੰ ਹੂਬਹੂ ਵਾਰਸ਼ ਸ਼ਾਹ ਦੇ ਅੰਦਾਜ਼ ਵਿਚ ਮਾਨਣ ਲਈ ਇਹ ਕਿਤਾਬ ਸਰਵੋਤਮ ਹੈ। Lahore Books Pages Year ISBN cover |
Rs 125.00 |
|
Add to Cart
Quantity
0 Reviews: