A crime reporter by Profession Tarsem Singh Deogan touches every aspect of society and present it in front of us in very sensitive manner. These stories have a sensitivity of love tales of young birds, relationship of old and young, emotions, society and social turmoils embedded into them. ਪੇਸ਼ੇ ਤੋਂ ਜ਼ੁਰਮ ਦੀਆਂ ਖ਼ਬਰਾਂ ਲਿਖਣ ਵਾਲਾ ਪੱਤਰਕਾਰ ਤਰਸੇਮ ਸਿੰਘ ਦਿਓੁਗਣ ਆਪਣੀਆਂ ਕਹਾਣੀਆਂ ਵਿਚ ਸਮਾਜ ਦੀ ਬਹੁਤ ਹੀ ਸੰਵੇਦਨਸ਼ੀਲ ਤਸਵੀਰ ਪੇਸ਼ ਕਰਦਾ ਹੈ। ਇਨ੍ਹਾਂ ਕਹਾਣੀਆਂ ਵਿਚ, ਨੌਜਵਾਨਾਂ ਦੇ ਅਲ੍ਹੱੜ ਪ੍ਰੇਮ, ਮਾਪਿਆਂ ਨਾਲ ਰਿਸ਼ਤੇ-ਨਾਤੇ, ਭਾਵਨਾਵਾਂ, ਸਮਾਜਿਕ ਅਤੇ ਸਿਆਸੀ ਉੱਥਲ ਪੁੱਥਲ ਸਮਾਜ ਦੀ ਹਰ ਉਹ ਗੱਲ ਜੋ ਸਾਡੀ ਜ਼ਿੰਦਗੀ ਨਾਲ ਜੁੜੀ ਹੈ, ਸ਼ਾਮਲ ਹੈ। Publisher/ਪ੍ਰਕਾਸ਼ਕ Chetna Parkashan Pages/ਪੰਨੇ 95 Year/ਸਾਲ 2015 ISBN 9789351121046 Hardcover/ਪੱਕੀ ਜਿਲਦ |
Rs 150.00 |
|
Add to Cart
Quantity
0 Reviews: