In this collection of Haiku and Haibun (Japanese Style of Poetry) Poet Harleen Sona personifies the picturesque Nature. Poems in Punjabi and English are published on the same page in the book ਜਾਪਾਨੀ ਕਾਵਿ-ਵਿਧਾ ਹਾਇਕੂ ਅਤੇ ਹਾੲਿਬਨ ਦੇ ੲਿਸ ਸੰਗ੍ਰਹਿ ਵਿਚ ਕਵਿੱਤਰੀ ਹਰਲੀਨ ਸੋਨਾ ਮਨਮੋਹਨੀ ਕੁਦਰਤ ਦੇ ਦ੍ਰਿਸ਼ਾਂ ਨੂੰ ਪ੍ਰਤੱਖ ਪਾਤਰ ਦੇ ਰੂਪ ਵਿਚ ਸਾਹਮਣੇ ਲਿਆ ਖੜ੍ਹਾ ਕਰਦੀ ਹੈ। ਇਸ ਵਿਚ ਸ਼ਾਮਲ ਕਵਿਤਾਵਾਂ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿਚ ਨਾਲੋਂ-ਨਾਲ ਛਪੀਆਂ ਹੋਈਆਂ ਹਨ। Publisher/ਪ੍ਰਕਾਸ਼ਕ Aesthetic Publications/ਐਸਥੈਟਿਕ ਪਬਲਿਕੇਸ਼ਨ Pages/ਪੰਨੇ 62 Year/ਸਾਲ 2015 ISBN 9789383092406 Hardcover/ਪੱਕੀ ਜਿਲਦ |
Rs 100.00 |
|
|
Add to Cart
Quantity
0 Reviews: