' ਸੜਕਛਾਪ ਸ਼ਾਇਰੀ ' ਵਿਚ ਰੁਖ, ਵੇਲ-ਬੂਟੇ, ਡੱਡ, ਮਛੀ, ਤੇ ਪਸ਼ੂ, ਪੰਛੀਆਂ ਨੂੰ ਇਨਸਾਨ ਦੇ ਬਰਾਬਰ ਦਾ ਦਰਜਾ ਤੇ ਪਿਆਰ, ਸਤਿਕਾਰ ਮਿਲਿਆ ਹੈ | ਇਨਸਾਨ ਦੀ ਜ਼ਿੰਦਗੀ ਵਿਚ ਉਨ੍ਹਾਂ ਦੀ ਅਹਿਮੀਅਤ ਨੂੰ ਐਕਨੌਲਜ ਕੀਤਾ ਹੈ | ਮੇਰੀ ਧਾਰਣਾ ਹੈ ਕਿ ਅਸੀਂ ਸਭ ਇੱਕ ਬਰਾਬਰ ਹੀ ਨਹੀਂ, ਬਲਕਿ, ਇੱਕ ਦੂਜੇ ਬਗੈਰ ਅਧੂਰੇ ਵੀ ਹਾਂ !!
-ਸ਼ਸ਼ੀ ਪਾਲ ਸਮੁੰਦਰਾ, ਕਵਿੱਤਰੀ Publisher/ਪ੍ਰਕਾਸ਼ਕ Punjabi Sahit Parkashan/ Pages/ਪੰਨੇ 128 Year/ਸਾਲ 2015 ISBN 9789385235566 Paperback/ਪੇਪਰਬੈਕ |
Rs 150.00 |
|
Add to Cart
Quantity
0 Reviews: