Maha Kambani | Darshan Buttar । ਮਹਾਂ ਕੰਬਣੀ । ਦਰਸ਼ਨ ਬੁੱਟਰ

Maha Kambani, A collection of eternal Poetry by Darshan Buttar, which is based on a dailogue between a seeker and a master about important aspects of life. This is an enlightening book.
ਮਹਾਂ ਕੰਬਣੀ ਕਵੀ ਦਰਸ਼ਨ ਬੁੱਟਰ ਦੀ ਸਭ ਤੋਂ ਚਰਚਿਤ ਕਿਤਾਬ ਹੈ। ਜਿਗਿਆਸੂ ਅਤੇ ਗੁਰਦੇਵ ਦਾ ਕਾਵਿ ਰੂਪੀ ਸੰਵਾਦ ਮਨ ਦੇ ਕਪਾਟ ਖੋਲ੍ਹ ਦਿੰਦਾ ਹੈ। ਇਸ ਕਿਤਾਬ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋ ਚੁੱਕਾ ਹੈ। ਇਸ ਕਿਤਾਬ ਦਾ ਦੂਜਾ ਐਡੀਸ਼ਨ ਛਪ ਚੁੱਕਾ ਹੈ।



Language/ਭਾਸ਼ਾ Punjabi/ਪੰਜਾਬੀ
Publisher/ਪ੍ਰਕਾਸ਼ਕ /ਚੇਤਨਾ ਪ੍ਰਕਾਸ਼ਨ
Pages/ਪੰਨੇ 95
Year 2013
ISBN 9788178839967
cover/ਜਿਲਦ Hard Cover/ਹਾਰਡ ਕਵਰ
Rs 150.00

 |  Add to Cart Quantity Maha Kambani | Darshan Buttar । ਮਹਾਂ ਕੰਬਣੀ । ਦਰਸ਼ਨ ਬੁੱਟਰ

0 Reviews:

© E-commerce Blogger powered by Punjabi Book Store ਪੰਜਾਬੀ ਕਿਤਾਬ ਘਰ.
Blogger + E-commerce Designed/Developed by Irsah inDesigns

Back To Top